#LADDI_SANDHU

Official A/C of LADDI SANDHU
ਪੰਜਾਬੀ Musical Artist🎤
#STUBBORN_YAAR
#SARKAR JATT DI / #GANGWAR
#TANGA WALE NAIN #VAILPUNA
🎂2 OCT//PB11 ਵਾਲੇ ਜੱਟ

youtu.be/5DmP5UXJQjI

358 posts 10,962 followers 3,012 following

Instagram photos and videos

#LADDI_SANDHU

ਸਿਰੇ ਦਾ ਮੈਂ ਵੈਲੀ ਬਿੱਲੋ ਅੱਥਰਾ ਸੁਭਾਅ ਏ!
ਦੁਨੀਆ ਤੇ ਆਏ ਆਂ ਪਾਉਣਾ ਪੂਰਾ ਗਾਹ ਏ!!! #WMK #SGSMW


20   306  

#LADDI_SANDHU

😍😍SURNAME (ਸੰਧੂ) 😍😍
#WMK #SGSMW


18   417  

#LADDI_SANDHU

💪💪🤨🤨🤨😏😏
#WMK #SGSMW


46   649  

#LADDI_SANDHU

ਖਾਲੀ ਕੁਰਸੀ ਤੇ ਤਾਂ ਕੋਈ ਵੀ ਬੈਠ ਜਾਉ..!!
KAka ਅਸੀ ਉਹ ਬੰਦੇ ਆ, ਜੋ ਕੁਰਸੀ ਖਾਲੀ ਕਰਾ ਕੇ ਬੈਠਦੇ ਆ!!! 🤨🤨💪💪


25   609  

#LADDI_SANDHU

ਡੂੰਘੇ ਪਾਣੀਆ ਦੀ ਉੱਚੀ ਛੱਲ ਹੁੰਦੀ ਸਦਾ!!! ਜਿਦੀ ਗੱਲਬਾਤ ਹੋਵੇ,ਓਹਦੀ ਗੱਲ ਹੁੰਦੀ ਸਦਾ!! #WMK #SGSMW


51   782  

#LADDI_SANDHU

ਜਿਨਾਂ ਦੀਆ ਕਿਰਪਾ ਤੇ ਅਰਦਾਸਾਂ ਸਦਕਾ ਮੈਂ ਹਾਂ ਸੰਤ ਗੁਰਵਿੰਦਰ ਸਿੰਘ ਜੀ ਮਾਂਡੀ ਸਾਹਿਬ ਵਾਲੇ ਉਹਨਾਂ ਦਾ ਆਖਰੀ ਸਾਹ ਤੱਕ ਆਭਾਰੀ ਰਹਾਂਗਾ!! ਵਾਹਿਗੁਰੂ ਹਮੇਸ਼ਾ ਮੈਨੂ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ!!!!
#WMK #SGSMW


28   428  

#LADDI_SANDHU

ਆਪਣੇ ਹੀ ਸੀ ਜੋ ਛੱਡ ਕੇ ਚਲੇ ਗਏ!!!! ਬੇਗਾਨੇ ਤਾ ਅੱਜ ਵੀ ਯਾਰੀ ਲਾਉਣ ਨੂੰ ਤਰਸਦੇ ਨੇ!!! (ਸੰਧੂ) #WMK #SGSMW


26   754  

#LADDI_SANDHU

ਜੱਟ ਤਲੀਆਂ ਤੇ ਚੋਗ ਚੁਗੋਦਾ ਬੱਲੀਏ 🙃😜🤩 #WMK #SGSMW


21   554  

#LADDI_SANDHU

ਵਾਹਿਗੁਰੂ ਜੀ🙏🙏🙏
#WMK #SGSMW


14   621  

#LADDI_SANDHU

ਡਰ ਲਗਦਾ ਹੈ ਰੱਬ ਡਾਡੇ ਤੋ!! ਹ਼ੇ ਵਾਹਿਗੁਰੂ ਉਸਨੂੰ ਵੀ ਖੁਸ਼ ਰਖੀ!! ਜਿਸਨੂੰ ਨਫਰਤ ਹੈ ਸਾਡੇ ਤੋਂ!!!
#WMK #SGSMW


32   783  

#LADDI_SANDHU

ਜਿਹਦੇ ਨਾਲ ਲਾਈ ਯਾਰੀ ਛੇਤੀ ਨਈ ਛੱਡਦਾ😍
ਪੈ ਜਾਵੇ ਵੈਰ ਬੜੀ ਰੀਜ ਨਾਲ ਕੱਢ ਦਾ💪💪 #WMK #SGSMW


63   917  

#LADDI_SANDHU

ਕਰੂਗਾ ਕਦਰ🚩✌ਜ਼ਮਾਨਾ ਸਾਡੀ ਵੀ ਇੱਕ ਦਿਨ😍!! ਬੱਸ ਵਫਾਦਾਰੀ😊 ਦੀ ਬੁਰੀ ਆਦਤ ਛੁੱਟ ਲੈਣ ਦਿਉ 😏!!! #WMK #SGSMW


31   778